What is Nostr?
PunjabiSatoshi / ਪੰਜਾਬੀ ਸਤੋਸ਼ੀ
npub19w8…7mwy
2023-04-02 09:09:29

PunjabiSatoshi on Nostr: ਕੋਈ ਵੀ ਪੰਜਾਬੀ ਜੋ ਅੱਜ 1000 #ਸਤੋਸ਼ੀ ਲਈ ...

ਕੋਈ ਵੀ ਪੰਜਾਬੀ ਜੋ ਅੱਜ 1000 #ਸਤੋਸ਼ੀ ਲਈ #ਬਿੱਟਕੋਇਨ ਲਾਈਟਨਿੰਗ ਚਲਾਨ(invoice) ਸਾਂਝਾ ਕਰੇਗਾ, ਮੈਂ ਕੱਲ੍ਹ ਤੱਕ ਭੁਗਤਾਨ ਕਰਾਂਗਾ।

——
ਜੇਕਰ ਤੁਸੀਂ ਨਹੀਂ ਜਾਣਦੇ ਅਤੇ ਜਾਣਨਾ ਚਾਹੁੰਦੇ ਹੋ ਕਿ ਚਲਾਨ(invoice) ਕਿਵੇਂ ਬਣਾਉਣਾ ਹੈ ਤਾਂ ਮੇਰੀ ਵੀਡੀਓ(0001) ਦੇਖੋ ਜੋ ਮੈਂ ਪਹਿਲਾਂ ਸਾਂਝੀ ਕੀਤੀ ਸੀ।

——
ਜੇਕਰ ਤੁਸੀਂ ਅਜੇ ਵੀ ਨਹੀਂ ਸਮਝੇ, ਤਾਂ ਮੈਂ ਦੱਸ ਦੇਵਾਂ ਕਿ ਮੈਂ ਤੁਹਾਨੂੰ ਮੁਫਤ #ਬਿੱਟਕੋਇਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ।
Author Public Key
npub19w8ty5yrl2p6katxsk4t553e36ulaqel3mwhgrrxnvrwfqyhhvus7v7mwy